About Us

ਪੰਜ ਦਰਿਆਵਾਂ ਦੀ ਧਰਤੀ ਦੇ ਅਣਮੁੱਲੇ ਸੱਭਿਆਚਾਰ ਦੇ ਵਾਰਿਸ ਹੋਣ ਦੇ ਨਾਤੇ ਉਸਦਾ ਮਾਣ ਕਰਨ ਦੇ ਨਾਲ ਨਾਲ ਇਸਦੀ ਸਾਂਭ-ਸੰਭਾਲ ਤੇ ਖਿਆਲ ਰੱਖਣ ਦੀ ਜਿੰਮੇਵਾਰੀ ਵੀ ਸਾਡੀ ਹੀ ਹੈ | ਪੰਜਾਬ ਦੇ ਮਹਾਨ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਸਾਂਭਣ ਦੀ ਇੱਕ ਕੋਸ਼ਿਸ਼ ਹੈ, ਪੰਜਾਬੀ ਰੀਲ |

Email: punjabireel[at]gmail.com

Leave a Reply